ਪਾਠ - 7
ਮਾਇਕ੍ਰੋਸਾਫਟ ਪਬਲੀਸ਼ਰ - II
ਅਭਿਆਸ (Exercise)
- ਟੈਕਸਟ ਦੇ ਫੌਂਟ ਕਲਰ ਅਤੇ ਟੈਕਸਟ ਬਾਕਸ ਕਲਰ ਨੂੰ ਬਦਲਣ ਲਈ ............. ਮੀਨੂੰ ਵਰਤਿਆ ਜਾਂਦਾ ਹੈ।
ਉੱਤਰ:- ਫਾਰਮੈਟ
- ਨਿਊਜ਼ਲੈਟਰ ਦਾ ਟਾਈਟਲ ............ ਵਿੱਚ ਲਿਖਿਆ ਜਾਂਦਾ ਹੈ।
ਉੱਤਰ:- ਨਿਊਜ਼ਲੈਟਰ ਟਾਈਟਲ ਟੈਕਸਟ ਬਾਕਸ
- ਨਿਊਜ਼ਲੈਟਰ ਦੀ ਮਿਤੀ .......... ਵਿੱਚ ਲਿਖੀ ਜਾਂਦੀ ਹੈ।
ਉੱਤਰ:- ਨਿਊਜ਼ਲੈਟਰ ਡੇਟ ਟੈਕਸਟ ਬਾਕਸ
- ਪੋਸਟ ਕਾਰਡ ਦੀਆਂ ........... ਸਾਈਟਾ ਹੁੰਦੀਆ ਹਨ।
ਉੱਤਰ:- ਦੋ
- ਜੇ ਤੁਸੀਂ ਲੋਗੋ ਨਹੀਂ ਲਗਾਊਣਾ ਚਾਹੁਦੇ, ਤਾਂ ............. ਤੇ ਕਲਿੱਕ ਕਰੋ।
ਉੱਤਰ:- None